Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Saa-u. 1. ਸਵਾਦ, ਅਨੰਦ। 2. ਰਸ, ਲਗਨ। 3. ਸਨਮਾਨ (ਮਹਾਨਕੋਸ਼) (ਸ਼ਬਦਾਰਥ, ਦਰਪਣ ਇਥੇ ਵੀ ਅਰਥ ‘ਸੁਆਦ’ ਹੀ ਕਰਦਾ ਹੈ)। 4. ਮਰਜ਼ੀ, ਮਨੋਰਥ। 1. taste, pleasure. 2. relish. 3. delight, pleasure. 4. will, intention, aim. ਉਦਾਹਰਨਾ: 1. ਦਿਸੈ ਸੁਣੀਐ ਜਾਣੀਐ ਸਾਉ ਨ ਪਾਇਆ ਜਾਇ ॥ Raga Maajh 1, Vaar 3, Salok, 2, 2:1 (P: 139). 2. ਸੇਵਕ ਸੇਵਹਿ ਭਾਉ ਕਰਿ ਲਾਗਾ ਸਾਉ ਪਰਾਣੀ ॥ Raga Vadhans 1, Chhant 2, 3:2 (P: 566). 3. ਜਿਨੀ ਨ ਪਾਇਓ ਪ੍ਰੇਮ ਰਸੁ ਕੰਤ ਨ ਪਾਇਓ ਸਾਉ ॥ Raga Soohee 3, Vaar 16, Salok, 1, 1:1 (P: 790). 4. ਪਿਰ ਕਾ ਸਾਉ ਨ ਜਾਣੈ ਮੂਰਖਿ ਬਿਨੁ ਗੁਰ ਬੂਝ ਨ ਪਾਈ ਹੇ ॥ Raga Maaroo 3, Solhaa 4, 6:3 (P: 1047).
|
SGGS Gurmukhi-English Dictionary |
essence, objective.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
English Translation |
aux.v. were (for second person pl.) same as ਸਉ.
|
Mahan Kosh Encyclopedia |
ਸਿੰਧੀ. (ਸੰ. ਸ੍ਵਾਦ) ਨਾਮ/n. ਰਸ. “ਸਾਉ ਪ੍ਰਾਣੀ ਤਿਨਾ ਲਾਗਾ, ਜਿਨੀ ਅੰਮ੍ਰਿਤੁ ਪਾਇਆ.” (ਵਡ ਛੰਤ ਮਃ ੧) 2. ਆਨੰਦ. “ਸਾਉ ਨ ਪਾਇਆ ਜਾਇ.” (ਮਃ ੨ ਵਾਰ ਮਾਝ) 3. ਸੰ. ਸ੍ਵਾਗਤ. ਸਨਮਾਨ. “ਕੰਤ ਨ ਪਾਇਓ ਸਾਉ.” (ਮਃ ੧ ਵਾਰ ਸੂਹੀ) 4. ਸੰ. ਸ੍ਵਾਰਥ. ਪ੍ਰਯੋਜਨ. “ਤੂੰ ਜਾਣ ਮਹਿੰਜਾ ਸਾਉ.” (ਵਾਰ ਮਾਰੂ ੨ ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|