Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Saak-hi. ਸਕਦਾ। can, capable of. ਉਦਾਹਰਨ: ਪਹੁਚਿ ਨ ਸਾਕਹਿ ਜਨ ਤੇਰੇ ਕਉ ॥ Raga Aaasaa 5, 77, 2:2 (P: 389). ਜਾਲਿ ਨ ਸਾਕਹਿ ਤੀਨੇ ਤਾਪ ॥ (ਸਕਨਗੇ). Raga Soohee 5, 31, 3:2 (P: 743).
|
Mahan Kosh Encyclopedia |
(ਸਾਕਉ, ਸਾਕਈ, ਸਾਕਹ) ਸਕਦਾ. ਸਕਦੇ. ਸਮਰਥ ਰਖਦੇ. ਦੇਖੋ- ਸਕਣਾ. “ਤੁਮਰੀ ਮਹਿਮਾ ਬਰਨਿ ਨ ਸਾਕਉ.” (ਸੂਹੀ ਮਃ ੪) “ਅਸਾਂ ਜੋਰੁ ਨਾਹੀ ਜੇ ਕਿਛੁ ਕਰਿ ਹਮਿ ਸਾਕਹ.” (ਸੂਹੀ ਮਃ ੪). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|