Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Saak⒰. 1. ਸੰਬੰਧ, ਰਿਸ਼ਤਾ। 2. ਰਿਸ਼ਤੇਦਾਰ, ਸਬੰਧੀ। 1. relationship, relation. 2. relative. ਉਦਾਹਰਨਾ: 1. ਨਦਰਿ ਕਰੇ ਸਚੁ ਪਾਈਐ ਬਿਨੁ ਨਾਵੈ ਕਿਆ ਸਾਕੁ ॥ Raga Sireeraag 1, Asatpadee 3, 5:3 (P: 55). ਸਚਾ ਸਾਕੁ ਨ ਤੁਟਈ ਗੁਰੁ ਮੇਲੇ ਸਹੀਆਹ ॥ Raga Maaroo 1, Asatpadee 10, 1:2 (P: 1015). 2. ਮਿਤ੍ਰ ਨ ਇਠ ਧਨ ਰੂਪਹੀਣ ਕਿਛੁ ਸਾਕੁ ਨ ਸਿੰਨਾ ॥ Raga Jaitsaree 5, Vaar 7:3 (P: 707).
|
SGGS Gurmukhi-English Dictionary |
relatives.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਦੇਖੋ- ਸਾਕ ੭-੮. “ਹਰਿ ਮੇਰਾ ਸਾਕੁ ਅੰਤਿ ਹੋਇ ਸਖਾਈ.” (ਗੂਜ ਮਃ ੩). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|