Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Saakʰ⒰. ਇਤਬਾਰ, ਸ਼ੁਹਰਤ। honour, credit. ਉਦਾਹਰਨ: ਜਸੁ ਜਾਚਉ ਦੇਵੈ ਪਤਿ ਸਾਖੁ ॥ Raga Raamkalee 1, Oankaar, 25:3 (P: 933). ਬਿਨੁ ਹਰਿ ਰਸ ਰਾਤੇ ਪਤਿ ਨ ਸਾਖੁ ॥ Raga Basant 1, Asatpadee 2, 4:2 (P: 1188).
|
Mahan Kosh Encyclopedia |
ਦੇਖੋ- ਸਾਖ ਅਤੇ ਸਾਖਾ. “ਬਿਨੁ ਹਰਿਰਸ ਰਾਤੇ ਪਤਿ ਨ ਸਾਖੁ.” (ਬਸੰ ਅ: ਮਃ ੧) ਨਾ ਪ੍ਰਤਿਸ਼੍ਠਾ (ਇੱਜਤ) ਨਾ ਨੇਕ ਸ਼ੁਹਰਤ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|