Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Saacha-u. 1. ਸਦਾ ਸਥਿਰ, ਅਬਿਨਾਸ਼ੀ, ਸਚਾ ਸੁਆਮੀ (ਪ੍ਰਭੂ)। 2. ਸਚਾਈ। 1. eternal, ever lasting, True Lord. 2. truth. ਉਦਾਹਰਨਾ: 1. ਪਿਰੁ ਰੀਸਾਲੂ ਨਉਤਨੋ ਸਾਚਉ ਮਰੈ ਨ ਜਾਇ ॥ (ਸਦਾ ਸਥਿਰ ਰਹਿਣ ਵਾਲਾ). Raga Sireeraag 1, 2, 4:2 (P: 54). ਸਾਚਉ ਦੂਰਿ ਨ ਜਾਣੀਐ ਅੰਤਰਿ ਹੈ ਸੋਈ ॥ (ਅਬਿਨਾਸ਼ੀ ਪ੍ਰਭੂ). Raga Aaasaa 1, Asatpadee 19, 3:1 (P: 421). 2. ਸਾਚਉ ਮਾਨੁ ਮਹਤੁ ਤੂੰ ਆਪੇ ਦੇਵਣਹਾਰੁ ॥ Raga Sireeraag 1, 3, 1:3 (P: 54). ਸਾਚਉ ਵਖਰੁ ਲਾਦੀਐ ਲਾਭੁ ਸਦਾ ਸਚੁ ਰਾਸਿ ॥ Raga Sireeraag 1, Asatpadee 3, 7:1 (P: 55).
|
SGGS Gurmukhi-English Dictionary |
1. real, true, stable, permanent, eternal. 2. God. 3. reality, truth.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਵਿ. ਸਤ੍ਯਰੂਪ. ਸੱਚਾ. “ਸਾਚਉ ਠਾਕੁਰ ਸਾਚੁ ਪਿਆਰਾ.” (ਧਨਾ ਅ: ਮਃ ੧) 2. ਅਵਿਨਾਸ਼ੀ. “ਸਾਚਉ ਤਖਤ ਗੁਰੂ ਰਾਮਦਾਸੈ.” (ਸਵੈਯੇ ਮਃ ੪ ਕੇ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|