Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Saachaṫ. ਚਿੰਤਾ/ਫਿਕਰ ਵਿਚ, ਵਿਚਾਰਦਿਆਂ, ਵਿਉਂਤਦਿਆਂ । reflecting, planning. ਉਦਾਹਰਨ: ਸੋਚਤ ਸਾਚਤ ਰੈਨਿ ਬਿਹਾਨੀ ॥ Raga Aaasaa 5, 81, 1:1 (P: 390).
|
Mahan Kosh Encyclopedia |
ਦੇਖੋ- ਸੰਚਿਤ। 2. ਸੰ. सचिन्त- ਸਚਿੰਤ. ਫਿਕਰ ਸਹਿਤ. “ਸੋਚਤ ਸਾਚਤ ਰੈਨਿ ਬਿਹਾਨੀ.” (ਆਸਾ ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|