Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Saajnee. ਮਿੱਤਰ, ਸਨੇਹੀ। friend, beloved. ਉਦਾਹਰਨ: ਸਖੀ ਸਾਜਨੀ ਕੇ ਹਉ ਚਰਨ ਸਰੇਵਉ ਹਰਿ ਗੁਰ ਕਿਰਪਾ ਤੇ ਨਦਰਿ ਧਰੀ ॥ Raga Aaasaa 1, 22, 2:2 (P: 355).
|
Mahan Kosh Encyclopedia |
ਵਿ. ਸੁਜਨਤਾ ਵਾਲੀ. “ਸਖੀ ਸਾਜਨੀ ਕੇ ਹਉ ਚਰਨ ਸਰੇਵਉ.” (ਆਸਾ ਮਃ ੧) ਇਸ ਥਾਂ ਭਾਵ- ਸਤਿਗੁਰੂ ਤੋਂ ਹੈ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|