Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Saajanṛaa. ਅਖਰੀ ਅਰਥ ਸਜਨਤਾ ਵਾਲਾ (ਮਹਾਨਕੋਸ਼) ਭਲੇ ਗੁਣਾਂ ਦਾ ਸੁਆਮੀ, ਪਿਆਰਾ ਸੱਜਣ (ਦਰਪਣ) ਭਾਵ ਪ੍ਰਭੂ। friend, companion. ਉਦਾਹਰਨ: ਸਾਜਨੜਾ ਮੇਰਾ ਸਾਜਨੜਾ ਨਿਕਟਿ ਖਲੋਇਅੜਾ ਮੇਰਾ ਸਾਜਨੜਾ ॥ Raga Raamkalee 5, Chhant 1, 1:1 (P: 924).
|
SGGS Gurmukhi-English Dictionary |
friend God.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਸਜਨ ਸ਼ਬਦ ਦੇ ਅੰਤ ੜਾ ਪ੍ਰਤ੍ਯਯ ਦਾ ਅਰਥ ਵਾਨ (ਵਾਲਾ) ਹੈ. ਸੱਜਨਤਾ ਵਾਲਾ. ਦੇਖੋ- ੜਾ. “ਸਾਜਨੜਾ ਮੇਰਾ ਸਾਜਨੜਾ.” (ਰਾਮ ਛੰਤ ਮਃ ੫) 2. ਮਿਤ੍ਰ. ਦੋਸ੍ਤ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|