Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Sāj(i). 1. ਬਣਾ/ਸਿਰਜ ਕੇ, ਰਚ ਕੇ। 2. ਕਰ। 1. fashion, create, make. 2. perform. ਉਦਾਹਰਨਾ: 1. ਗਾਵੈ ਕੋ ਸਾਜਿ ਕਰੇ ਤਨੁ ਖੇਹ ॥ Japujee, Guru Nanak Dev, 3:5 (P: 2). ਆਪੇ ਕੁਦਰਤਿ ਸਾਜਿ ਕੈ ਆਪੇ ਕਰੇ ਬੀਚਾਰੁ ॥ Raga Maajh 1, Vaar 12:1 (P: 143). 2. ਉਠੁ ਫਰੀਦਾ ਉਜੂ ਸਾਜਿ ਸੁਬਹ ਨਿਵਾਜ ਗੁਜਾਰਿ ॥ Salok, Farid, 71:1 (P: 1381).
|
Mahan Kosh Encyclopedia |
ਕ੍ਰਿ. ਵਿ. ਸਾਜਕੇ. ਸ੍ਰਿਜਕੇ. “ਸਾਜਿ ਕਰੇ ਤਨੁ ਖੇਹ.” (ਜਪੁ) 2. ਵਿ. ਸ੍ਰਿਜਨ ਯੋਗ੍ਯ. ਸਾਜਨੇ ਲਾਇਕ. “ਆਪੇ ਕੁਦਰਤਿ ਕਰੇ ਸਾਜਿ.” (ਬਸੰ ਮਃ ੧) 3. ਸਾਜਣ ਦਾ ਅਮਰ. ਕਰ. “ਉਠੁ ਫਰੀਦਾ ਉਜੂ ਸਾਜਿ.” (ਸ. ਫਰੀਦ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|