Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Saaj⒰. 1. ਰੂਪ, ਸਾਂਗ; ਕਿਰਦਾਰ। 2. ਸਾਜ, ਵਾਜਾ। 3. ਸਾਮਾਨ। 4. ਮਰਯਾਦਾ। 5. ਆਹਰ, ਉਦਮ। 6. ਵੇਸ, ਸ਼ਿੰਗਾਰ। 1. form, appearance; role, part. 2. musical instrument. 3. material, necesssaries. 4. tradition, heritage. 5. preparation, endeavor, effort. 6. dress, embellishment. ਉਦਾਹਰਨਾ: 1. ਜੈਸਾ ਭੇਖੁ ਕਰਾਵੈ ਬਾਜੀਗਰੁ ਓਹੁ ਤੈਸੋ ਹੀ ਸਾਜੁ ਆਨੈ ॥ (ਰੂਪ ਧਾਰ ਕੇ ਆ ਜਾਣਾ ਹੈ). Raga Gaurhee 5, 126, 3:2 (P: 206). 2. ਤਾਗਾ ਤੰਤੁ ਸਾਜੁ ਸਭੁ ਥਾਕਾ ਰਾਮ ਨਾਮ ਬਸਿ ਹੋਈ ॥ Raga Aaasaa, Kabir 28, 1:2 (P: 483). 3. ਅੰਮ੍ਰਿਤੁ ਜਲੁ ਛਾਇਆ ਪੂਰਨ ਸਾਜੁ ਕਰਾਇਆ ਸਗਲ ਮਨੋਰਥ ਪੂਰੇ ॥ Raga Soohee 5, 10, 1:3 (P: 783). 4. ਸਤਿਗੁਰ ਮੇਰੇ ਸਚਾ ਸਾਜੁ ॥ Raga Bhairo 5, 24, 1:2 (P: 1142). 5. ਮਨ ਉਧਰਣ ਕਾ ਸਾਜੁ ਨਾਹਿ ॥ Raga Basant 5, Asatpadee 2, 4:3 (P: 1192). ਨੳਬਤਿ ਵਜੀ ਸੁਬਹ ਸਿਉ ਚਲਣ ਕਾ ਕਰਿ ਸਾਜੁ ॥ Salok, Farid, 79:2 (P: 1382). 6. ਅਲਹ ਸੇਤੀ ਰਤਿਆ ਏਹੁ ਸਚਾਵਾਂ ਸਾਜੁ ॥ Salok, Farid, 108:2 (P: 1383).
|
SGGS Gurmukhi-English Dictionary |
make-up, adorement, embellshment, condition, state of being. 2. musical instrument. 3. arrangement.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
|