Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Saajʰ. 1. ਸੰਝ, ਰਾਤ। 2. ਸਾਂਝ, ਹਿੱਸੇਦਾਰੀ, ਭਿਆਲੀ। 1. dusk, night. 2. partnership. ਉਦਾਹਰਨਾ: 1. ਸਾਝ ਬਿਹਾਗ ਤਕਹਿ ਆਗਾਸੁ ॥ Raga Gaurhee 1, 6, 3:3 (P: 152). 2. ਸਾਝ ਕਰੀਜੈ ਗੁਣਹ ਕੇਰੀ ਛੋਡਿ ਅਵਗਣ ਚਲੀਐ ॥ Raga Soohee 1, Chhant 4, 3:2 (P: 766).
|
SGGS Gurmukhi-English Dictionary |
1. evening. 2. partnership, sharing.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
(ਸਾਂਝ) ਸੰ. ਸੰਧਿ. ਨਾਮ/n. ਮਿਲਾਪ. ਸ਼ਰਾਕਤ. ਹਿੱਸੇਦਾਰੀ. “ਸਾਝ ਕਰੀਜੈ ਗੁਣਹ ਕੇਰੀ, ਛੋਡਿ ਅਵਗੁਣ ਚਲੀਐ.” (ਸੂਹੀ ਛੰਤ ਮਃ ੧) 2. ਸੰ. ਸੰਧ੍ਯਾ. ਸੰਝ. “ਸਾਂਝ ਪਰੀ ਦਹ ਦਿਸਿ ਅੰਧਿਆਰਾ.” (ਸੂਹੀ ਰਵਿਦਾਸ) 3. ਭਾਵ- ਅੰਤ ਸਮਾ, ਕਿਉਂਕਿ ਅਵਸਥਾ ਦਾ ਅਸ੍ਤ ਹੁੰਦਾ ਹੈ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|