Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Saajʰaa. 1. ਸਭ ਦਾ ਇਕੋ ਜਿਹਾ, ਜਿਸ ਵਿਚ ਬਹੁਤਿਆਂ ਦਾ ਹਿੱਸਾ ਹੈ। 2. ਭਾਈਵਾਲ, ਸਾਂਝੀ। 3. ਭਾਈਵਾਲੀ, ਸਾਂਝ। 1. joint, collective. 2. partner. 3. partnership. ਉਦਾਹਰਨਾ: 1. ਤੂੰ ਸਾਝਾ ਸਾਹਿਬੁ ਬਾਪੁ ਹਮਾਰਾ ॥ Raga Maajh 5, 9, 2:1 (P: 97). ਖਤ੍ਰੀ ਬ੍ਰਾਹਮਣ ਸੂਦ ਵੈਸ ਉਪਦੇਸੁ ਚਹੁ ਵਰਨਾ ਕਉ ਸਾਝਾ ॥ (ਇਕੋ ਜਿਹਾ). Raga Soohee 5, 50, 4:1 (P: 747). 2. ਸਤਿਗੁਰੁ ਸਾਹੁ ਪਾਇਆ ਵਡ ਦਾਣਾ ਹਰਿ ਕੀਏ ਬਹੁ ਗੁਣ ਸਾਝਾ ॥ Raga Jaitsaree 4, 5, 3:2 (P: 698). 3. ਸਾਝਾ ਕਰੈ ਕਬੀਰ ਸਿਉ ਹਰਿ ਸੰਗਿ ਬਨਜੁ ਕਰੇਇ ॥ Salok, Kabir, 43:2 (P: 1366).
|
SGGS Gurmukhi-English Dictionary |
1. collective, belonging to all, shared. 2. sharing relatinship.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
(ਸਾਂਝਾ) ਸਾਂਝ ਵਾਲਾ. ਜਿਸ ਵਿੱਚ ਬਹੁਤਿਆਂ ਦਾ ਹਿੱਸਾ ਹੈ. “ਤੂੰ ਸਾਝਾ ਸਾਹਿਬ ਬਾਪੁ ਹਮਾਰਾ.” (ਮਾਝ ਮਃ ੫) “ਉਪਦੇਸ ਚਹੁ ਵਰਨਾ ਕਉ ਸਾਝਾ.” (ਸੂਹੀ ਮਃ ੫) 2. ਨਾਮ/n. ਸ਼ਰਾਕਤ. ਹਿੱਸੇਦਾਰੀ. “ਸਾਝਾ ਕਰੈ ਕਬੀਰ ਸਿਉ.” (ਸ. ਕਬੀਰ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|