Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Saaṫʰ. ਸੱਠ। sixty. ਉਦਾਹਰਨ: ਸਾਠ ਸੂਤ ਨਵਖੰਡ ਬਹਤਰਿ ਪਾਟੁ ਲਗੋ ਅਧਿਕਾਈ ॥ Raga Gaurhee, Kabir, 54, 1:2 (P: 335).
|
Mahan Kosh Encyclopedia |
ਸੰ. षष्टि- ਸ਼ਸ਼੍ਟਿ. ਨਾਮ/n. ਸੱਠ-੬੦. “ਸਾਠ ਸੂਤ ਨਵਖੰਡ ਬਹਤਰਿ.” (ਗਉ ਕਬੀਰ) ਇਸ ਥਾਂ ਸ਼ਰੀਰ ਦੀ ਸੱਠ ਪ੍ਰਧਾਨ ਨਾੜੀਆਂ ਤੋਂ ਭਾਵ ਹੈ. ਦੇਖੋ- ਗਜਨਵ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|