Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Saaṫ⒤. 1. ਸ਼ਾਂਤੀ ਦੇਣ ਵਾਲੀ। 2. ਸ਼ਾਂਤੀ। 3. ਸਚੇ, ਸਤਿ। 4. ਸ਼ਾਂਤੀ, ਟਿਕਾਉ। 5. ਸਚਾ ਪ੍ਰਭੂ। 1. peace giving. 2. tranquillity. 3. holy, blessed. 4. peace, calm, repose. 5. Truthful Lord.
ਉਦਾਹਰਨਾ:
1. ਗੁਰ ਤੇ ਸਾਤਿ ਭਗਤਿ ਕਰੇ ਦਿਨੁ ਰਾਤੀ ਗੁਣ ਕਹਿ ਗੂਣੀ ਸਮਾਵਣਿਆ ॥ Raga Maajh 3, 14, 1:2 (P: 117).
2. ਸੀਤਲ ਸਾਤਿ ਗੁਰ ਤੇ ਪ੍ਰਭ ਜਾਤੇ ॥ Raga Gaurhee 5, 91, 1:2 (P: 183).
3. ਪਤਿਤ ਪਾਵਨ ਭਗਤਿ ਵਛਲ ਨਾਨਕ ਮਿਲੀਐ ਸੰਗਿ ਸਾਤਿ ॥ Raga Aaasaa 5, Chhant 5, 3:6 (P: 456).
4. ਅੰਤਰਿ ਸੀਤਲ ਸਾਤਿ ਵਸੈ ਜਪਿ ਹਿਰਦੈ ਸਦਾ ਸੁਖੁ ਹੋਇ ॥ Raga Goojree 3, Vaar 9ਸ, 3, 1:5 (P: 511).
5. ਬਰਨੁ ਨ ਦੀਸੈ ਚਿਹਨੁ ਨ ਲਖੀਐ ਸੁਹਾਗਨਿ ਸਾਤਿ ਬੁਝਹੀਅਉ ॥ Raga Jaitsaree 5, 2, 1:2 (P: 700).

SGGS Gurmukhi-English Dictionary
1. peace, tranquility. 2. peaceful, tranquil. 3. truth.

SGGS Gurmukhi-English dictionary created by Dr. Kulbir Singh Thind, MD, San Mateo, CA, USA.

Mahan Kosh Encyclopedia

ਨਾਮ/n. ਸਤ੍ਯ। 2. ਸ਼ਾਂਤਿ। 3. ਸ਼ਾਂਤ. ਸੰਤ. “ਨਾਨਕ ਮਿਲੀਐ ਸੰਗਿ ਸਾਤਿ.” (ਆਸਾ ਛੰਤ ਮਃ ੫) “ਸੁਹਾਗਨਿ ਸਾਤਿ ਬੁਝਈਅਹੁ.” (ਜੈਤ ਮਃ ੫) 4. ਸੰ. साति. ਨਾਮ/n. ਧਨ. ਵਿਭੂਤਿ। 5. ਸੁਖ। 6. ਦਾਨ. “ਤਸਬੀ ਸਾਤਿ ਸੁਭਾਵਸੀ.” (ਮਃ ੧ ਵਾਰ ਮਾਝ) ਦਾਨੀ ਸ੍ਵਭਾਵ ਤਸਬੀ ਹੈ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits