Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Saathee. 1. ਨਾਲ। 2. ਸੰਗੀ। 3. ਸਹਾਇਕ, ਮਦਦਗਾਰ। 1. with, accompany. 2. companion, associate, comrades. 3. friend, helper. ਉਦਾਹਰਨਾ: 1. ਰੇ ਜੀਅ ਚਲੈ ਤੁਹਾਰੈ ਸਾਥੀ ॥ Raga Gaurhee 5, Baavan Akhree, 50:6 (P: 260). 2. ਤੀਹ ਕਰਿ ਰਖੇ ਪੰਜਿ ਕਰਿ ਸਾਥੀ ਨਾਉ ਸੈਤਾਨੁ ਮਤੁ ਕਟਿ ਜਾਈ ॥ Raga Sireeraag 1, 27, 4:1 (P: 24). 3. ਪਾਰਬ੍ਰਹਮੁ ਭਇਓ ਸਾਥੀ ॥ Raga Sorath 5, 65, 2:2 (P: 625).
|
SGGS Gurmukhi-English Dictionary |
companion(s); along-with.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
English Translation |
n.m. companion, comrade, associate, friend, cohort, supporter, partisan.
|
Mahan Kosh Encyclopedia |
(ਸਾਥੀਅੜਾ) ਸੰ. सार्थिन्- ਸਾਰਥੀ. ਵਿ. ਉਹੀ ਅਰਥ (ਪ੍ਰਯੋਜਨ) ਰੱਖਣ ਵਾਲਾ। 2. ਸੰਗੀ. “ਓਤੈ ਸਾਥਿ ਮਨੁਖ ਹੈ.” (ਸ੍ਰੀ ਮਃ ੫) “ਜਾ ਸਾਥੀ ਉਠਿ ਚਲਿਆ, ਤਾ ਧਨ ਖਾਕੂ ਰਾਲਿ.” (ਸ੍ਰੀ ਮਃ ੫) “ਸਾਥੀਅੜਾ ਪ੍ਰਭੁ ਏਕੁ.” (ਜੈਤ ਛੰਤ ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|