Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Saaḋan. 1. ਸਵਾਦ। 2. ਦਰਬਾਨ, ਦਵਾਰਪਾਲ, ਰਥ ਦਾ ਸਵਾਰ (ਮਹਾਨਕੋਸ਼); ਘਰ (ਸ਼ਬਦਾਰਥ)। 1. relishes. 2. gate keeper; mansion. ਉਦਾਹਰਨਾ: 1. ਰਾਜਨ ਭਾਗਨ ਹੁਕਮਨੁ ਸਾਦਨ ॥ Raga Aaasaa 5, 143, 2:1 (P: 406). 2. ਰਾਜ ਮਾਲ ਸਾਦਨ ਦਰਬਾਰ ॥ Raga Bhairo 5, 8, 3:1 (P: 1137).
|
SGGS Gurmukhi-English Dictionary |
1. relishes. 2. gate keeper; mansion.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਸੰ. ਨਾਮ/n. ਬਟਣਾ. ਉਦਵਰਤਨ. “ਭੌਨ ਮੇ ਬਸਾਇ ਤਨ ਸਾਦਨ ਮਲਾਇ ਸੁਭ.” (ਨਾਪ੍ਰ) 2. ਸੰ. सादिन्- ਸਾਦਿਨ. ਵਿ. ਹਾਥੀ ਦਾ ਸਵਾਰ। 3. ਘੋੜੇ ਦਾ ਸਵਾਰ। 4. ਰਥ ਦਾ ਸਵਾਰ. “ਰਾਜ ਨ ਭਾਗ ਨ ਹੁਕਮ ਨ ਸਾਦਨ.” (ਆਸਾ ਮਃ ੫) “ਰਾਜ ਮਾਲ ਸਾਦਨ ਦਰਬਾਰ.” (ਭੈਰ ਮਃ ੫) 5. ਅ਼ [سادن] ਦਰਬਾਨ. ਦ੍ਵਾਰਪਾਲ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|