Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Saaḋik. ਸਿਦਕ ਰਖਣ ਵਾਲਾ, ਸਚਾ। men of faith/truth. ਉਦਾਹਰਨ: ਪੀਰ ਪੈਕਾਂਬਰ ਸਾਲਿਕ ਸਾਦਿਕ ਛੋਡੀ ਦੁਨੀਆ ਥਾਇ ਪਏ ॥ Raga Aaasaa 1, 33, 2:2 (P: 358).
|
SGGS Gurmukhi-English Dictionary |
men of faith/contentment.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਅ਼ [صادِق] ਸਾਦਿਕ਼. ਵਿ. ਸਿਦਕ਼ ਰੱਖਣ ਵਾਲਾ. ਸ਼੍ਰੱਧਾਵਾਨ. “ਪੀਰ ਪੇਕਾਂਬਰ ਸਾਲਿਕ ਸਾਦਿਕ.” (ਆਸਾ ਮਃ ੧) 2. ਸੱਚਾ। 3. ਨਾਮ/n. ਮੁਹ਼ੰਮਦ ਜਾਫ਼ਰ ਇਮਾਮ ਦਾ ਨਾਉਂ, ਜੋ ਸਨ ੮੩ ਹਿਜਰੀ ਵਿੱਚ ਪੈਦਾ ਹੋਇਆ ਅਤੇ ੧੪੮ ਵਿੱਚ ਮੋਇਆ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|