Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Sāḏẖsaᴺg(i). 1. ਸਾਧ/ਭਲੇ ਪੁਰਸ਼ਾਂ ਦੀ ਸੰਗਤ। 2. ਗੁਰੂ ਦੀ ਸੰਗਤ। 1. assembly of holy persons/saints. 2. assembly of the Guru. ਉਦਾਹਰਨਾ: 1. ਭਾਈ ਰੇ ਸੁਖੁ ਸਾਧਸੰਗਿ ਪਾਇਆ ॥ Raga Sireeraag 5, 72, 1:1 (P: 42). 2. ਸਾਧਸੰਗਿ ਪਾਈਐ ਨਿਧਿ ਨਾਮਾ ॥ Raga Gaurhee 5, 116, 2:1 (P: 189).
|
|