Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Saaḋʰee. 1. ਸਾਧਾਂ/ਭਲੇ ਪੁਰਸ਼ਾਂ ਨੇ। 2. ਕੀਤੀ। 3. ਸੰਵਾਰੀ, ਵਸ ਵਿਚ ਕੀਤੀ। 1. saints, holy persons. 2. performed, practised. 3. disciplined. ਉਦਾਹਰਨਾ: 1. ਸਾਦੁ ਆਇਆ ਤਿਨ ਹਰਿ ਜਨਾਂ ਚਖਿ ਸਾਧੀ ਡਿਠਾ ॥ Raga Gaurhee 5, Vaar 13:2 (P: 321). 2. ਜਿਹ ਨਰ ਰਾਮ ਭਗਤਿ ਨਹਿ ਸਾਧੀ ॥ Raga Gaurhee, Kabir, 25, 1:1 (P: 328). ਜਿਹ ਪਰਲੋਕ ਜਾਇ ਅਪਕੀਰਤਿ ਸੋਈ ਅਬਿਦਿਆ ਸਾਧੀ ॥ (ਕੀਤੀ). Raga Saarang, Parmaanand, 1, 2:2 (P: 1253). 3. ਤਪਸੀ ਕਰਿ ਕੈ ਦੇਹੀ ਸਾਧੀ ਮਨੂਆ ਦਹ ਦਿਸ ਧਾਨਾ ॥ Raga Maaroo 5, 15, 2:1 (P: 1003).
|
SGGS Gurmukhi-English Dictionary |
practiced, performed; discplined, subdued.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਸਿੱਧ ਕੀਤੀ. ਸਿਰੇ ਚਾੜ੍ਹੀ. “ਅਬਿਦਿਆ ਸਾਧੀ.” (ਸਾਰ ਪਰਮਾਨੰਦ) 2. ਸਾਧੀਂ. ਸਾਧਾਂ ਨੇ. “ਚਖਿ ਸਾਧੀ ਡਿਠਾ.” (ਵਾਰ ਗਉ ੨ ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|