Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Saaḋʰee-æ. 1. ਕੀਤੀ। 2. ਕਾਬੂ ਕਰੀਏ/ਵਸ ਵਿਚ ਕਰੀਏ, ਵੇਖੋ ‘ਸਾਧੇ’। 3. ਮੁਕਾ(ਪਾਰ ਕਰ) ਲਈਏ, ਸੰਵਾਰ ਲਈਏ; ਪ੍ਰਾਪਤ ਕਰ ਲਈਏ। 1. perform, practrice. 2. vanquished, conquered. 3. cross; obtain. ਉਦਾਹਰਨਾ: 1. ਜਪੁ ਤਪੁ ਸੰਜਮੁ ਸਾਧੀਐ ਤੀਰਥਿ ਕੀਚੈ ਵਾਸੁ ॥ Raga Sireeraag 1, 3, Asatpadee 6, 1:1 (P: 56). 2. ਸੰਤਸੰਗਿ ਹਰਿ ਮਨਿ ਵਸੈ ਭਰਮੁ ਮਹੋੁ ਭਉ ਸਾਧੀਐ ॥ Raga Gaurhee 5, 144, 1:2 (P: 211). 3. ਜਮ ਪੰਥ ਬਿਖੜਾ ਅਗਨਿ ਸਾਗਰੁ ਨਿਮਖ ਸਿਮਰਤ ਸਾਧੀਐ ॥ Raga Gaurhee 5, Chhant 3, 1:4 (P: 248). ਜੋਗ ਦਾਨ ਅਨੇਕ ਕਿਰਿਆ ਲਗਿ ਚਰਣ ਕਮਲਹ ਸਾਧੀਐ ॥ Raga Raamkalee 5, Chhant 3, 1:4 (P: 925).
|
SGGS Gurmukhi-English Dictionary |
practice, perform; discpline, subdue, bring under control.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਦੇਖੋ- ਸਾਧਣਾ। 2. ਜਿੱਤੀਏ. “ਭਰਮੁ ਮੋਹ ਭਉ ਸਾਧੀਐ.” (ਗਉ ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|