Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Saaḋʰ⒰. 1. ਜਿੰਨ੍ਹਾਂ ਨੇ ਸਾਧਨਾਂ ਕੀਤੀ ਹੋਵੇ, ਭਲੇ ਪੁਰਸ਼, ਕਾਮਾਈ ਵਾਲਾ ਪੁਰਸ਼। 2. ਗੁਰੂ। 1. saint, one who has toiled. 2. Saint Guru. ਉਦਾਹਰਨਾ: 1. ਸਾਧੁ ਮਿਲੈ ਸਾਧੂ ਜਨੈ ਸੰਤੋਖੁ ਵਸੈ ਗੁਰ ਭਾਇ ॥ Raga Sireeraag 1, Asatpadee 14, 7:1 (P: 62). 2. ਕਰਿ ਕਿਰਪਾ ਮੋਹਿ ਸਾਧੁ ਮਿਲਾਇਆ ॥ Raga Maajh 5, 12, 4:1 (P: 98).
|
SGGS Gurmukhi-English Dictionary |
pious/holy person, devotee of God, Guru.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਵਿ. ਜੋ ਪਰਾਏ ਕਾਰਜ ਨੂੰ ਸਿੱਧ ਕਰੇ. ਉਪਕਾਰੀ। 2. ਉੱਤਮ. ਸ਼੍ਰੇਸ਼੍ਠ. ਭਲਾ. ਨੇਕ। 3. ਮਨੋਹਰ. ਸੁੰਦਰ। 4. ਕੁਲੀਨ। 5. ਯੋਗ੍ਯ. ਲਾਇਕ। 6. ਨਾਮ/n. ਗੁਰੁ ਨਾਨਕ ਦੇਵ. “ਉਤਮ ਸਲੋਕ ਸਾਧੁ ਕੇ ਵਚਨ.” (ਸੁਖਮਨੀ) 7. ਵ੍ਯ. ਧਨ੍ਯ. ਵਾਹਵਾ. ਸ਼ਾਬਾਸ਼। 8. ਸੰ. ਸਾਧ੍ਯ. ਦੇਖੋ- ਸਾਧ੍ਯ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|