Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Saap⒰. 1. ਸਰਾਪ। 2. ਸਪ। 1. curse. 2. snake, serpent. ਉਦਾਹਰਨਾ: 1. ਜਰਾ ਮਰਾ ਤਾਪੁ ਸਿਰਤਿ ਸਾਪੁ ਸਭੁ ਹਰਿ ਕੈ ਵਸਿ ਹੈ ਕੋਈ ਲਾਗਿ ਨ ਸਕੈ ਬਿਨੁ ਹਰਿ ਕਾ ਲਾਇਆ ॥ Raga Gaurhee 4, 51, 4:2 (P: 168). 2. ਵਰਮੀ ਮਾਰੀ ਸਾਪੁ ਨ ਮਰਈ ਨਾਮੁ ਨ ਸੁਨਈ ਡੋਰਾ ॥ Raga Aaasaa 5, 42, 1:2 (P: 381).
|
Mahan Kosh Encyclopedia |
ਸਰਪ. ਸੱਪ. “ਵਰਮੀ ਮਾਰੀ ਸਾਪੁ ਨ ਮਰਈ.” (ਆਸਾ ਮਃ ੫) ਭਾਵ- ਸ਼ਰੀਰ ਤਾੜਨ ਤੋਂ ਮਨ ਸ਼ਾਂਤ ਨਹੀਂ ਹੁੰਦਾ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|