Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Saabaas⒤. 1. ਸੋਭਾ, ਚੰਗੇ ਕੰਮ ਲਈ ਸ਼ਲਾਘਾ/ਪ੍ਰਸੰਨਤਾ ਵਾਚੀ ਸ਼ਬਦ, ਧੰਨ ਧੰਨ। 2. ਅਸੀਸ (ਭਾਵ),। 3. ਧੰਨ ਹਨ, ਸਲਾਹਣ ਯੋਗ ਹਨ, ਉਪਮਾਯੋਗ। 4. ਧੰਨਵਾਦ/ਕਰਤਗਤਾ (ਭਾਵ)। 1. applause, praise, acclamation. 2. blessed. 3. applaudable, praiseworthy. 4. acclaim, hail him.
ਉਦਾਹਰਨਾ:
1. ਜਿਨੀ ਸਚੁ ਵਣੰਜਿਆ ਗੁਰਿ ਪੂਰੇ ਸਾਬਾਸਿ ॥ Raga Sireeraag 1, 11, 4:2 (P: 18).
ਗੁਰਮੁਖਿ ਜਿਨੑੀ ਜਾਣਿਆ ਤਿਨ ਕੀਚੈ ਸਾਬਾਸਿ ॥ Raga Sireeraag 1, 16, 5:1 (P: 20).
ਸਹਜਿ ਸੁਭਾਇ ਮਿਲੇ ਸਾਬਾਸਿ ॥ (ਸ਼ੋਭਾ). Raga Gaurhee 1, 11, 2:2 (P: 154).
ਜਾਂ ਕਰਤਾ ਵਲਿ ਤਾ ਸਭੁ ਕੋ ਵਲਿ ਸਭਿ ਦਰਸਨੁ ਦੇਖਿ ਕਰਹਿ ਸਾਬਾਸਿ ॥ (ਧੰਨ ਧੰਨ). Raga Gaurhee 4, Vaar 10ਸ, 4, 2:3 (P: 305).
2. ਜਨ ਨਾਨਕ ਹਰਿ ਸਰਣਾਗਤੀ ਹਰਿ ਮੇਲੇ ਗੁਰ ਸਾਬਾਸਿ ॥ Raga Gaurhee 4, Vaar 3, Salok, 4, 2:2 (P: 301).
3. ਨਾਨਕ ਸੇ ਸਾਬਾਸਿ ਜਿਨੀ ਗੁਰ ਮਿਲਿ ਇਕੁ ਪਛਾਣਿਆ ॥ Raga Gaurhee 5, Vaar 5, Salok, 5, 2:2 (P: 319).
ਸੋ ਧੰਨੁ ਗੁਰੂ ਸਾਬਾਸਿ ਹੈ ਹਰਿ ਦੇਇ ਸਨੇਹਾ ॥ Raga Tilang 4, Asatpadee 2, 17:1 (P: 726).
4. ਜਿਸ ਦਾ ਦਿਤਾ ਖਾਵਣਾ ਤਿਸੁ ਕਹੀਐ ਸਾਬਾਸਿ ॥ Raga Aaasaa 1, Vaar 22:5 (P: 474).

SGGS Gurmukhi-English Dictionary
1. applause, cheer, praise, acclamation, cheering, congratulation. 2. admirable, praiseworthy. 3. applaud!

SGGS Gurmukhi-English dictionary created by Dr. Kulbir Singh Thind, MD, San Mateo, CA, USA.

Mahan Kosh Encyclopedia

(ਸਾਬਾਸ) ਫ਼ਾ. [شباش] ਸ਼ਾਬਾਸ਼. ਵ੍ਯ. ਇਹ ਸੰਖੇਪ ਹੈ “ਸ਼ਾਦਬਾਸ਼” ਦਾ. ਖੁਸ਼ ਰਹੋ. ਕਲ੍ਯਾਣ ਹੋ. ਆਸ਼ੀਰਵਾਦ. “ਜਿਸ ਦਾ ਦਿਤਾ ਖਾਵਣਾ ਤਿਸੁ ਕਹੀਐ ਸਾਬਾਸਿ.” (ਵਾਰ ਆਸਾ) 2. ਸੰ. ਸ਼ਵਸੀ. ਦ੍ਰਿੜ੍ਹ. ਪੱਕਾ. ਮਜ਼ਬੂਤ. “ਨਗਰੁ ਵੁਠਾ ਸਾਬਾਸਿ.” (ਪ੍ਰਭਾ ਮਃ ੧).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits