Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Saamagree. ਸਾਮਾਨ। chattel, belongings, stuff, objects. ਉਦਾਹਰਨ: ਇਕਸੈ ਦੀ ਸਾਮਗਰੀ ਇਕਸੈ ਦੀ ਹੈ ਰੀਤਿ ॥ Raga Sireeraag 5, 75, 4:2 (P: 44). ਸਚੁ ਤੇਰੀ ਸਾਮਗਰੀ ਸਚੁ ਤੇਰਾ ਦਰਬਾਰਾ ॥ (ਪਦਾਰਥ). Raga Soohee 5, 47, 2:1 (P: 746).
|
SGGS Gurmukhi-English Dictionary |
goods, stuff.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
(ਸਾਮਗਿਰੀ, ਸਾਮਗ੍ਰੀ) ਸੰ. सामग्री. ਸਮ-ਅਗ੍ਰ. ਨਾਮ/n. ਪੂਰਾਪਨ. ਸੰਪੂਰਣਤਾ। 2. ਕਾਰਣਾਂ ਦਾ ਸਮੁਦਾਯ. ਕਾਰਜ ਸਿੱਧ ਕਰਨ ਦੇ ਕਾਰਣ. “ਸਚ ਤੇਰੀ ਸਾਮਗਰੀ.” (ਸੂਹੀ ਮਃ ੫) 3. ਸਾਮਾਨ. ਵਸਤੁ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|