Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Saamaan⒤. ਬਰਾਬਰ, ਇਕੋ ਜਿਹਾ । alike. ਉਦਾਹਰਨ: ਜਾਂ ਚੈ ਘਰਿ ਦਿਗ ਦਿਸੈ ਸਰਾਇਚਾ ਬੈਕੁੰਠ ਭਵਨ ਚਿਤ੍ਰਸਾਲਾ ਸਪਤ ਲੋਕ ਸਾਮਾਨਿ ਪੂਰੀਅਲੇ ॥ Raga Malaar, Naamdev, 1, 1:1 (P: 1292).
|
Mahan Kosh Encyclopedia |
ਸਾਮਾਨ (ਸਾਮਗ੍ਰੀ) ਨਾਲ। 2. ਸਮਭਾਵ ਨਾਲ. “ਸਪਤ ਲੋਕ ਸਾਮਾਨਿ ਪੂਰੀਅਲੇ.” (ਮਲਾ ਨਾਮਦੇਵ) 3. ਦੇਖੋ- ਸਾਮਾਨ੍ਯ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|