Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Saarkʰaa. ਵਰਗਾ, ਬਰਾਬਰ ਦਾ (ਇਥੇ ‘ਸਾਰਖਾ’ ਗਿਆਨੁ ਦੇ ਅਰਥ ਹਨ ਅਸਲ/ਸ੍ਰੇਸ਼ਟ ਗਿਆਨ)। like (here its meaning is ‘real/supreme knowledge). ਉਦਾਹਰਨ: ਜਾ ਕੈ ਘਰਿ ਈਸਰੁ ਬਾਵਲਾ ਜਗਤ ਗੁਰੂ ਤਤ ਸਾਰਖਾ ਗਿਆਨੁ ਭਾਖੀਅਲੇ ॥ Raga Saarang, Naamdev 1, 2:2 (P: 1292).
|
SGGS Gurmukhi-English Dictionary |
[P. adv.] Alike
SGGS Gurmukhi-English Data provided by
Harjinder Singh Gill, Santa Monica, CA, USA.
|
English Translation |
adj.adv. like, resembling; alike.
|
Mahan Kosh Encyclopedia |
ਵਿ. ਸਰੀਖਾ. ਸਦ੍ਰਿਸ਼. ਜੇਹਾ. “ਤੇ ਘਰ ਮਰਹਟ ਸਾਰਖੇ.” (ਸ. ਕਬੀਰ) 2. ਸੰ. ਸਾਰਖ੍ਯਾਤਾ. ਸੱਚ ਆਖਣ ਵਾਲਾ. ਸਤ੍ਯਵਾਦੀ. ਸਾਰਖਰਾ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|