Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Saaraa. 1. ਖ਼ਬਰ, ਸਾਰ/ਲੈਂਦਾ, ਸੰਭਾਲਦਾ। 2. ਖ਼ਬਰ, ਸਾਰ। 3.ਅਸਲ। 4. ਗ੍ਰਹਿਣ ਕਰਨ, ਧਾਰਨ ਕਰਨ ਨਾਲ। 5. ਸ੍ਰੇਸ਼ਟ। 6. ਸਭ, ਪੂਰਨ। 7. ਕਦਰ। 1. keeps watch, takes care. 2. knowledge, enlightenment. 3. real, sublime. 4. acquire, adopt. 5. superb, supreme. 6. all, whole, entire. 7. worth. ਉਦਾਹਰਨਾ: 1. ਆਪੇ ਬਖਸਿ ਕਰੇ ਜੀਅ ਸਾਰਾ ॥ Raga Maajh 5, 41, 2:2 (P: 106). ਉਦਾਹਰਨ: ਜਿਉ ਗਾਈ ਕਉ ਗੋਇਲੀ ਰਾਖਹਿ ਕਰਿ ਸਾਰਾ ॥ Raga Gaurhee 1, Asatpadee 17, 1:1 (P: 220). 2. ਮਨਮੁਖ ਅੰਧੇ ਸੁਧਿ ਨ ਸਾਰਾ ॥ Raga Maajh 3, Asatpadee 7, 2:2 (P: 113). 3. ਭੈ ਬਿਨਸੇ ਆਤਮ ਸੁਖ ਸਾਰਾ ॥ Raga Gaurhee 5, 113, 2:2 (P: 202). 4. ਜਿਹਵਾ ਸੂਚੀ ਹਰਿ ਰਸ ਸਾਰਾ ॥ Raga Gaurhee 1, Asatpadee 8, 2:2 (P: 224). ਅੰਤਰਿ ਗਿਆਨੁ ਮਹਾ ਰਸੁ ਸਾਰਾ ॥ (ਗ੍ਰਹਿਣ ਕਰਨਾ, ਮਾਨਣਾ ਹੈ). Raga Aaasaa 1, Asatpadee 1, 5:1 (P: 411). 5. ਬਿਨਵੰਤਿ ਨਾਨਕ ਦਰਸ ਪਿਆਸੇ ਮਿਲਿ ਦਰਸਨ ਸੁਖੁ ਸਾਰਾ ॥ Raga Gaurhee 5, Chhant 2, 1:6 (P: 248). 6. ਸਾਰਾ ਦਿਨੁ ਲਾਲਚਿ ਅਟਿਆ ਮਨਮੁਖਿ ਹੋਰੇ ਗਲਾ ॥ Raga Gaurhee 4, Vaar 9ਸ, 4, 2:1 (P: 304). 7. ਮਨਮੁਖ ਹੁਕਮੁ ਨ ਜਾਣਹਿ ਸਾਰਾ ॥ Raga Maaroo 3, Solhaa 10, 12:2 (P: 1054).
|
SGGS Gurmukhi-English Dictionary |
[P. adj.] Whole, all
SGGS Gurmukhi-English Data provided by
Harjinder Singh Gill, Santa Monica, CA, USA.
|
English Translation |
adj.m. all, entire, whole, complete, total, aggregate.
|
Mahan Kosh Encyclopedia |
ਵਿ. ਪੂਰਾ. ਪੜਨਾਂਵ/pron. ਤਮਾਮ। 2. ਦੇਖੋ- ਸਾਰ। 3. ਸਾਲਾ. ਵਹੁਟੀ ਦਾ ਭਾਈ. ਦੇਖੋ- ਸਾਰੋ। 4. ਸੰ. ਥੋਹਰ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|