Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Saarigpaan⒤. ਪ੍ਰਿਥਵੀ ਜਿਸ ਦੇ ਹੱਥ ਵਿਚ ਹੈ, ਵਾਹਿਗੁਰੂ। Lord of the world. ਉਦਾਹਰਨ: ਨਟ ਵਟ ਖੇਲੈ ਸਾਰਿਗਪਾਨਿ ॥ Raga Gaurhee, Kabir, 33, 2:2 (P: 329).
|
SGGS Gurmukhi-English Dictionary |
(bow-holder) God.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
(ਸਾਰਿੰਗਧਰ, ਸਾਰਿਗਪਾਣਿ, ਸਾਰਿੰਗਪਾਣੀ, ਸਾਰਿਗਪਾਨੀ) ਦੇਖੋ- ਸਾਰਗਪਾਣੀ. “ਸਾਰਿੰਗਧਰ ਭਗਵਾਨ ਬੀਠੁਲਾ.” (ਮਾਰੂ ਸੋਲਹੇ ਮਃ ੫) “ਚਿਰੁ ਹੋਆ ਦੇਖੇ ਸਾਰਿੰਗਪਾਣੀ.” (ਮਾਝ ਮਃ ੫) “ਨਟਵਟ ਖੇਲੈ ਸਾਰਿਗਪਾਨਿ.” (ਗਉ ਕਬੀਰ) “ਭਜਲੇਹਿ ਰੇ ਮਨ, ਸਾਰਿਗਪਾਨੀ.” (ਭੈਰ ਕਬੀਰ) 2. ਦੇਖੋ- ਸਾਰੰਗ ੮, ੯ ਅਤੇ ੧੦. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|