Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Saaræ. 1. ਪੁਚਾਉਂਦਾ। 2. ਸਭ। 3. ਪਹੁੰਚਾਉਂਦਾ/ਕਰਦਾ ਹੈ। 4. ਯਾਦ ਰਖੇ। 1. narrates, put forth. 2. whole, entire. 3. makes. 4. remember, keep in mind. ਉਦਾਹਰਨਾ: 1. ਸੂਖ ਦੂਖ ਇਸੁ ਮਨ ਕੀ ਬਿਰਥਾ ਤੁਝ ਹੀ ਆਗੈ ਸਾਰੈ ॥ Raga Bilaaval 5, 82, 1:2 (P: 820). 2. ਸਤਿਗੁਰ ਅਪਨੇ ਕਉ ਬਲਿ ਜਾਈ ਜਿਨਿ ਪੈਜ ਰਖੀ ਸਾਰੈ ਸੰਸਾਰਿ ॥ Raga Bilaaval 5, 86, 1:2 (P: 821). 3. ਨਾਮੁ ਨ ਬਿਸਰੈ ਤਬੁ ਜੀਵਨੁ ਪਾਈਐ ਬਿਨਤੀ ਨਾਨਕ ਇਹ ਸਾਰੈ ॥ Raga Saarang 5, 52, 2:2 (P: 1214). 4. ਬੀਸ ਸਪਤਾਹਰੋ ਬਾਸਰੋ ਸੰਗ੍ਰਹੈ ਤੀਨਿ ਖੋੜਾ ਨਿਤ ਕਾਲੁ ਸਾਰੈ ॥ (ਯਾਦ ਕਰਕੇ ਰੱਖੋ). Raga Sireeraag 1, 26, 3:1 (P: 23).
|
SGGS Gurmukhi-English Dictionary |
1. remember. 2. whole, all. 3. offer.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
|