Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Saalak. ਰੱਬ ਦੇ ਰਾਹ ਤੇ ਚਲਣ ਵਾਲਾ; ਸੂਫੀਆਂ ਅਨੁਸਾਰ ਉਹ ਪੁਰਖ ਜੋ ਰੱਬ ਦੀ ਨਿਕਟਤਾ ਵੀ ਚਾਹੇ ਅਤੇ ਬੁਧੀਵਾਨ ਵੀ ਹੋਵੇ। divine pioneer, spiritual teacher. ਉਦਾਹਰਨ: ਪੀਰ ਪੈਕਾਮਰ ਸਾਲਕ ਸਾਦਕ ਸੁਹਦੇ ਅਉਰੁ ਸਹੀਦ ॥ Raga Sireeraag 1, Asatpadee 1, 3:1 (P: 53).
|
SGGS Gurmukhi-English Dictionary |
divine pioneer, spiritual teacher.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
(ਸਾਲਕੁ) ਅ਼ [سالِک] ਸਾਲਿਕ. ਵਿ. ਸਲੂਕ ਵਾਲਾ. ਪਰਮੇਸ਼੍ਵਰ ਦੇ ਰਾਹ ਚੱਲਣ ਵਾਲਾ. ਖ਼ੁਦਾਦੋਸ੍ਤ. “ਪੀਰ ਪੈਕਾਮਰ ਸਾਲਕ ਸਾਦਕ.” (ਸ੍ਰੀ ਅ: ਮਃ ੧) “ਸਾਲਕੁ ਮਿਤੁ ਨ ਰਹਿਓ ਕੋਈ.” (ਸਵਾ ਮਃ ੧) ਦੇਖੋ- ਸੂਫੀ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|