Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Saalaahaṇaa. ਸਿਫਤ ਕਰਨਾ। praising/eulogizing them. ਉਦਾਹਰਨ: ਤਿਨ ਕਾ ਕਿਆ ਸਾਲਾਹਣਾ ਅਵਰ ਸੁਆਲਿਉ ਕਾਇ ॥ Raga Sireeraag 1, 4, 4:2 (P: 15).
|
Mahan Kosh Encyclopedia |
ਦੇਖੋ- ਸਲਾਹਣਾ. ਸ਼ਲਾਘਨ. ਦੇਖੋ- ਸਾਲਾਹ. “ਬਿਨੁ ਸਾਚੈ ਹੋਰ ਸਾਲਾਹਣਾ ਜਾਸਹਿ ਜਨਮੁ ਸਭ ਖੋਇ.” (ਵਡ ਅ: ਮਃ ੩). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|