Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Saalee. ਚਾਵਲ। rice. ਉਦਾਹਰਨ: ਜਿਨਿ ਕੀਤੀ ਸੋ ਮੰਨਣਾ ਕੋ ਸਾਲੁ ਜਿਵਾਹੇ ਸਾਲੀ ॥ Raga Raamkalee, Balwand & Sata, 3:1 (P: 967).
|
SGGS Gurmukhi-English Dictionary |
rice.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਵਿ. ਸੱਲਨ ਵਾਲਾ. ਵੇਧਨ ਕਰਤਾ. “ਅਰਿ ਉਰ ਸਾਲੀ.” (ਰਾਮਾਵ) 2. ਸੰ. ਸ਼੍ਯਾਲਿਕਾ ਅਤੇ ਸ਼੍ਯਾਲੀ. ਨਾਮ/n. ਬਹੂ ਦੀ ਭੈਣ। 3. ਸ਼ਾਲੀ. ਧਾਨ. ਚਾਵਲ. ਦੇਖੋ- ਸਾਲ ੧ ਅਤੇ ਸਾਲਿ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|