Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Saal⒰. 1. ਸ਼੍ਰੇਸ਼ਟ। 2. ਸੱਲ ਕਰਨ ਵਾਲਾ, ਛੇਦ ਕਰਨ ਵਾਲਾ, ਜਵਾਰੀ। 1. better, superior. 2. jeweler. ਉਦਾਹਰਨਾ: 1. ਜਿਨਿ ਕੀਤੀ ਸੋ ਮੰਨਣਾ ਕੋ ਸਾਲੁ ਜਿਵਾਹੇ ਸਾਲੀ ॥ Raga Raamkalee, Balwand & Sata, 3:1 (P: 967). 2. ਮਨੁ ਮੋਤੀ ਸਾਲੁ ਹੈ ਗੁਰ ਸਬਦੀ ਜਿਤੁ ਹੀਰਾ ਪਰਖਿ ਲਈਜੈ ॥ Raga Kaliaan 4, 4, 3:2 (P: 1325).
|
SGGS Gurmukhi-English Dictionary |
1. better, superior. 2. jeweler.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਦੇਖੋ- ਸਾਲ। 2. ਦੇਖੋ- ਸਾਲੂ। 3. ਸੰ. ਸ਼ਾਲੁ. ਭੇਂਹ. ਕਮਲ ਦੀ ਜੜ। 4. ਮੇਂਡਕ. ਡੱਡੂ। 5. ਕਸੈਲਾ ਪਦਾਰਥ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|