Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Saavaṇ. ਬਿਕਰਮੀ ਸੰਮਤ ਦਾ ਪੰਜਵਾਂ ਮਹੀਨਾ। fifth month of Bikrami Samvat. ਉਦਾਹਰਨ: ਬਿਨੁ ਸਾਵਣ ਘਨਹਰੁ ਗਾਜੈ ॥ Raga Sorath, Naamdev, 3, 1:2 (P: 657).
|
English Translation |
n.m. same as ਸਾਉਣ.
|
Mahan Kosh Encyclopedia |
ਸੰ. श्रावण- ਸ਼੍ਰਾਵਣ. ਨਾਮ/n. ਸ਼੍ਰਵਣ ਨਛਤ੍ਰ ਹੋਵੇ ਜਿਸ ਦੀ ਪੂਰਣਮਾਸੀ ਵਿੱਚ, ਐਸਾ ਮਹੀਨਾ. ਸਾਉਣ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|