Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Saavaṇ⒤. ਬਿਕਰਮੀ ਸੰਮਤ ਦੇ ਪੰਜਵੇਂ ਮਹੀਨੇ ਵਿਚ। In the fifth month of Bikrami Samvat. ਉਦਾਹਰਨ: ਸਾਵਣਿ ਸਰਸੀ ਕਾਮਣੀ ਚਰਣ ਕਮਲ ਸਿਉ ਪਿਆਰੁ ॥ (ਸਾਵਣ ਮਹੀਨੇ ਵਿਚ). Raga Maajh 5, Baaraa Maaha-Maajh, 6:1 (P: 134).
|
SGGS Gurmukhi-English Dictionary |
In the fifth month of Bikrami calendar.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
(ਸਾਵਣੀ) ਨਾਮ/n. ਸਾਉਣੀ ਫ਼ਸਲ. ਖ਼ਰੀਫ. “ਸਾਵਣੀ ਸਚੁਨਾਉ.” (ਮਃ ੧ ਵਾਰ ਮਲਾ) 2. ਸ਼੍ਰਾਵਣੀ. ਸਾਉਣ ਦੀ ਪੂਰਣਮਾਸੀ। 3. ਸ਼੍ਰਾਵਣ (ਸਾਂਉਣ) ਵਿੱਚ.“ਨਾਨਕ ਸਾਵਣਿ ਜੇ ਵਸੈ.” (ਮਃ ੧ ਵਾਰ ਮਲਾ) ਜੇ ਸ਼੍ਰਾਵਣ ਵਿੱਚ ਵਰਸੇ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|