Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Saasṫar. ਸ਼ਾਸ਼ਤ੍ਰਾਂ, ਧਾਰਮਿਕ ਪੁਸਤਕਾਂ। Sashtras, scriptures, religious books. ਉਦਾਹਰਨ: ਮਨਹਠਿ ਕਿਤੈ ਉਪਾਇ ਨ ਛੁਟੀਐ ਸਿਮ੍ਰਿਤਿ ਸਾਸਤ੍ਰ ਸੋਧਹੁ ਜਾਇ ॥ Raga Sireeraag 3, Asatpadee 19, 6:1 (P: 65).
|
SGGS Gurmukhi-English Dictionary |
Sashtras, Hindu texts.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
(ਸਾਸਤ, ਸਾਸਤਰ, ਸਾਸਤੁ) ਸੰ. ਸ਼ਾਸ੍ਤ੍ਰ. ਨਾਮ/n. ਉਹ ਪੁਸ੍ਤਕ, ਜੋ ਅਨੁਸ਼ਾਸਨ (ਹੁਕਮ) ਦੇਵੇ. ਆਗ੍ਯਾ ਕਰਨ ਵਾਲਾ ਗ੍ਰੰਥ. ਦੇਖੋ- ਸਾਸ 6. “ਸਾਸਤ ਸਿੰਮ੍ਰਿਤਿ ਬੇਦ ਚਾਰਿ.” (ਸ੍ਰੀ ਅ: ਮਃ ੫) “ਸੋਈ ਸਾਸਤੁ, ਸਉਣ ਸੋਇ.” (ਸ੍ਰੀ ਮਃ ੫) “ਸਾਸਤ੍ਰ ਬੇਦ ਤ੍ਰੈ ਗੁਣ ਹੈ ਮਾਇਆ.” (ਭੈਰ ਮਃ ੧) ਦੇਖੋ- ਖਟ ਸਾਸਤ੍ਰ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|