Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Saasan⒤. ਤਾੜਨਾ। warning, admonition, chatisement. ਉਦਾਹਰਨ: ਸਾਸਨਿ ਸਾਸਿ ਸਾਸਿ ਬਲੁ ਪਾਈ ਹੈ ਨਿਹਸਾਸਨਿ ਨਾਮੁ ਧਿਆਵੈਗੋ ॥ Raga Kaanrhaa 4, Asatpadee 3, 6:1 (P: 1310).
|
SGGS Gurmukhi-English Dictionary |
under guidance.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਸੰ. ਸ਼੍ਵਸਨ. ਨਾਮ/n. ਸਾਹ ਲੈਣਾ. ਪ੍ਰਾਣਾਂ ਦਾ ਆਉਣਾ ਜਾਣਾ। 2. ਕ੍ਰਿ. ਵਿ. ਸਾਹ ਲੈਂਦਿਆਂ. ਭਾਵ- ਜੀਂਵਦਿਆਂ. “ਸਾਸਨਿ ਸਾਸਿ ਸਾਸਿ ਬਲੁ ਪਾਈਐ, ਨਿਹਸਾਸਨਿ ਨਾਮੁ ਧਿਆਵੈਗੋ.” (ਕਾਨ ਅ: ਮਃ ੪) ਜੀਵਨਦਸ਼ਾ ਵਿੱਚ ਨਾਮਜਾਪ ਦੇ ਅਭ੍ਯਾਸ ਦਾ ਬਲ ਪਾਓ, ਫੇਰ ਪ੍ਰਾਣਤ੍ਯਾਗ ਪੁਰ ਭੀ ਨਾਮ ਦਾ ਸਿਮਰਣ ਹੋਵੇਗਾ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|