Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Saahi. 1. ਪਤੀ। 2. ਸਵਾਸ। 3. ਪ੍ਰਮੇਸ਼ਰ, ਪ੍ਰਭੂ। 1. husband, master. 2. with every breath, always. 3. The Lord, God. ਉਦਾਹਰਨਾ: 1. ਨਾਨਕ ਸਾਧਨ ਮੇਲਿ ਲਈ ਪਿਰਿ ਆਪੇ ਸਾਚੈ ਸਾਹਿ ਸਵਾਰੀ ॥ Raga Vadhans 3, Chhant, 1, 1:6 (P: 567). 2. ਸਾਹਿ ਸਾਹਿ ਤੁਝੁ ਸੰਮਲਾ ਕਦੇ ਨ ਵਿਸਾਰੇਉ ॥ Raga Sireeraag 1, 16, 3:1 (P: 20). 3. ਕਰਿ ਕਿਰਪਾ ਜਬ ਮੇਲੇ ਸਾਹਿ ॥ Raga Gaurhee 5, 85, 4:3 (P: 181). ਸਾਹਿ ਪਠਾਇਆ ਸਾਹੈ ਪਾਸਿ ॥ Raga Aaasaa 5, 6, 2:1 (P: 372).
|
SGGS Gurmukhi-English Dictionary |
1. the master/ God, with master/ God. 2. the trader. 3. with breath.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਦੇਖੋ- ਸਾਹ। 2. ਸ੍ਵਾਸ (ਦਮ) ਵਿੱਚ. “ਸਾਹਿ ਸਾਹਿ ਸਦਾ ਸਮਾਲੀਐ.” (ਗੂਜ ਅ: ਮਃ ੩) 3. ਸ਼ਾਹ ਨੇ. “ਸਾਹਿ ਪਠਾਇਆ ਸਾਹੈ ਪਾਸਿ.” (ਆਸਾ ਮਃ ੫) 4. ਸੰ. साहि. ਨਾਮ/n. ਪ੍ਰਭੂ. ਸ੍ਵਾਮੀ. ਅਧਿਪਤਿ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|