Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Saahi-aa. ਸੁਆਸਾਂ ਦਾ। breaths. ਉਦਾਹਰਨ: ਓੜਕੁ ਆਇਆ ਤਿਨ ਸਾਹਿਆ ਵਣਜਾਰਿਆ ਮਿਤ੍ਰਾ ਜਰੁ ਜਰਵਾਣਾ ਕੰਨਿ ॥ (ਸੁਆਸਾਂ ਦਾ ਓੜਕ ਅੰਤ ਆਇਆ). Raga Sireeraag 1, Pahray 2, 5:1 (P: 76).
|
English Translation |
n.m. propitious time and date for a marriage ceremony or other auspicious event.
|
Mahan Kosh Encyclopedia |
ਨਾਮ/n. ਸਾਹਾ (ਸੁ ਅਹ) ਦਾ ਵੇਲਾ. ਦੇਖੋ- ਸਾਹਾ. “ਓੜਕੁ ਆਇਆ ਤਿਨ ਸਾਹਿਆ.” (ਸ੍ਰੀ ਮਃ ੧ ਪਹਰੇ) ਭਾਵ- ਮੌਤਰੂਪ ਲਾੜੇ ਦਾ, ਜਿੰਦਗੀਰੂਪ ਵਹੁਟੀ ਵਰਣ ਦਾ ਸਮਾਂ (ਅੰਤਕਾਲ) ਆਗਿਆ। 2. ਇਹ ਸੁਹੇਵੇ ਦਾ ਦੂਜਾ ਨਾਉਂ ਹੈ. ਦੇਖੋ- ਸੁਹੇਵਾ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|