Mahan Kosh Encyclopedia, Gurbani Dictionaries and Punjabi/English Dictionaries.
| SGGS Gurmukhi/Hindi to Punjabi-English/Hindi Dictionary |
Saahurṛee. ਸਹੁਰੇ ਘਰ ਦੀ, ਪ੍ਰਭੂ ਪਤੀ ਵਲੋ ਮਿਲੀ। in in-laws, in spouse’s/husband’s house, (the next world). ਉਦਾਹਰਨ: ਸਾਹੁਰੜੀ ਵਥੁ ਸਭੁ ਕਿਛੁ ਸਾਝੀ ਪੇਵਕੜੈ ਧਨ ਵਖੇ ॥ Raga Basant 1, 10, 1:1 (P: 1171).
|
| SGGS Gurmukhi-English Dictionary |
in in-laws, in spouse’s/husband’s house, (the next world).
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
| Mahan Kosh Encyclopedia | |
(ਸਾਹੁਰੜਾ) ਸਾਹੁਰਾ ਘਰ. ਸਸੁਰਾਲ. “ਪੇਈਅੜੈ ਸਹੁ ਸੇਵ ਤੂੰ, ਸਾਹੁਰੜੈ ਸੁਖਿ ਵਸ.” (ਸ੍ਰੀ ਮਃ ੫) 2. ਵਿ. ਸਹੁਰੇ ਘਰ ਦੀ. “ਸਾਹੁਰੜੀ ਵਥੁ ਸਭ ਕਿਛੁ ਸਾਂਝੀ, ਪੇਵਕੜੈ ਧਨ ਵਖੇ.” (ਬਸੰਤ ਮਃ ੧) ਪੇਕਾ ਇਹ ਲੋਕ, ਸਹੁਰਾ ਪਰਲੋਕ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|