Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
S⒤. 1. ਉਹ। 2. ਤਿੰਨ (ਮਹਾਨਕੋਸ਼)। 1. that. 2. three. ਉਦਾਹਰਨਾ: 1. ਕਵਣਿ ਸਿ ਰੁਤੀ ਮਾਹੁ ਕਵਣੁ ਜਿਤੁ ਹੋਆ ਆਕਾਰੁ ॥ Japujee, Guru Nanak Dev, 21:10 (P: 4). 2. ਮਾਂਦਲੁ ਬੇਦਿ ਸਿ ਬਾਜਣੋ ਘਣੋ ਧੜੀਐ ਜੋਇ ॥ Raga Maaroo 3, Vaar 14, Salok, 1, 2:1 (P: 1091).
|
SGGS Gurmukhi-English Dictionary |
1. this, that, those. 2. their. 3. like this. 4. to, from.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਪੜਨਾਂਵ/pron. ਉਹ. ਵਹ. ਓਹ. “ਕਵਿਣ ਸਿ ਰੁਤੀ ਮਾਹੁ ਕਵਣੁ.” (ਜਪੁ) 2. ਸੋ. “ਹੰਸ ਸਿ ਹੰਸਾ, ਬਗ ਸਿ ਬਗਾ.” (ਆਸਾ ਛੰਤ ਮਃ ੧) 3. ਫ਼ਾ. [سِہ] ਸਿਹ. ਨਾਮ/n. ਤਿੰਨ। 4. ਵਿ. ਤੀਜਾ. ਤੀਸਰਾ. “ਜਿਸ ਰਿਦੈ ਸਿ ਲੋਚਨ ਨਾਹੀ.” (ਮਃ ੧ ਵਾਰ ਮਲਾ) ਤੀਜਾ ਨੇਤ੍ਰ (ਵਿਦ੍ਯਾ) ਨਹੀਂ. “ਮਾਂਦਲ ਬੇਦ ਸਿ ਬਾਜਣੋ.” (ਮਃ ੧ ਵਾਰ ਮਾਰੂ ੧) ਤਿੰਨ ਵੇਦਾਂ ਦਾ ਢੋਲ ਵੱਜ ਰਹਿਆ ਹੈ. ਪਹਿਲੇ ਵੇਦ ਤਿੰਨ ਹੀ ਸਨ. ਦੇਖੋ- ਵੇਦ। 5. ਸੰ. ਸ਼ਿ. ਸ਼ਾਂਤਿ। 6. ਸੁਖ। 7. ਧੀਰਜ। 8. ਸ਼ਿਵ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|