Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Si-aal. ਗਿਦੜ (ਆਲਸ ਰੂਪੀ)। jackal (viz., laziness, sloth). ਉਦਾਹਰਨ: ਕਾਢਿ ਦੇਇ ਸਿਆਲ ਬਪੁਰੇ ਕਉ ਤਾ ਕੀ ਓਟ ਟਿਕਾਵਸਿ ਰੇ ॥ Raga Maaroo 5, 7, 2:2 (P: 1000). ਸੁਆਨ ਸਿਆਲ ਮਾਇਆ ਮਹਿ ਰਾਤਾ ॥ Raga Bhairo, Kabir, 13, 4:1 (P: 1160).
|
SGGS Gurmukhi-English Dictionary |
jackal (i.e., laziness).
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਸੰ. ਸ੍ਰਿਗਾਲ. ਗਿੱਦੜ. “ਕਾਢ ਦੇਇ ਸਿਆਲ ਬਪੁਰੇ ਕਉ.” (ਮਾਰੂ ਮਃ ੫) ਇਸ ਥਾਂ ਗਿੱਦੜ ਤੋਂ ਭਾਵ- ਆਲਸ ਹੈ। 2. ਇੱਕ ਖਤ੍ਰੀਆਂ ਦਾ ਗੋਤ। 3. ਮੁਸਲਮਾਨਾਂ ਦੀ ਇੱਕ ਜਾਤਿ, ਜੋ ਜਿਲੇ ਝੰਗ ਵਿੱਚ ਬਹੁਤ ਹੈ। 4. ਸੰ. ਸ਼ੀਤਕਾਲ. ਸਰਦੀ ਦੀ ਰੁੱਤ। 5. ਦੇਖੋ- ਸ੍ਯਾਲ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|