Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Sik. ਰੁਚੀ, ਚਾਹ, ਤੀਬਰ ਚਾਹ। longing, yearning. ਉਦਾਹਰਨ: ਜੇ ਤਉ ਪਿਰੀਆ ਦੀ ਸਿਕ ਹਿਆਉ ਨ ਠਾਹੇ ਕਹੀ ਦਾ ॥ Salok 14, 130:2 (P: 1384).
|
English Translation |
v. form. nominative of ਸਿਕਣਾ.
|
Mahan Kosh Encyclopedia |
ਨਾਮ/n. ਸਿੱਕ. ਚਾਹ. ਰੁਚਿ। 2. उत्सुकता- ਉਤ੍ਸੁਕਤਾ. ਤੀਵ੍ਰ ਇੱਛਾ. ਪ੍ਰੇਮ. “ਜੇ ਤਉ ਪਿਰੀਆ ਦੀ ਸਿਕ.” (ਸ. ਫਰੀਦ) 2. ਦੇਖੋ- ਸਿੱਕ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|