Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Sikʰar⒤. 1. ਭਾਵ ਲੰਮੇ ਕੰਨਾਂ ਵਾਲਾ ਸਤ ਮੂੰਹਾਂ ਘੋੜਾ ਜੋ ਦੇਵਤਿਆਂ ਦੇ ਸਾਗਰ ਮੰਥਨ ਸਮੇਂ ਸਮੁੰਦਰ ਵਿਚੋਂ ਨਿਕਲਿਆ। 2. ਚੋਟੀ ਤੇ ਭਾਵ ਦਸਵੇਂ ਦੁਆਰ/ਅਥਵਾ ਪ੍ਰਭੂ ਚਰਣਾਂ ਵਿਚ। 1. sun’s horse, a mythical horse. 2. top viz., Dasam Dwar, Lord’s feet. ਉਦਾਹਰਨਾ: 1. ਅੰਮ੍ਰਿਤਿ ਸਸੀਆ ਧੇਨ ਲਛਿਮੀ ਕਲਪਤਰ ਸਿਖਰਿ ਸੁਨਾਗਰ ਨਦੀ ਚੇ ਨਾਥੰ ॥ Raga Dhanaasaree, Trilochan, 1, 4:1 (P: 695). 2. ਅੰਮ੍ਰਿਤੁ ਮੂਲੁ ਸਿਖਰਿ ਲਿਵ ਤਾਰੈ ॥ Raga Bilaaval 1, Thitee, 17:2 (P: 840). ਊਚ ਭਵਨ ਕਨਕਾਮਨੀ ਸਿਖਰਿ ਧਜਾ ਫਹਰਾਇ ॥ (ਚੋਟੀ ਤੇ). Salok, Kabir, 150:1 (P: 1372).
|
SGGS Gurmukhi-English Dictionary |
1. a mythical horse. 2. top; i.e., tenth gate. 3. at the top of.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਦੇਖੋ- ਸਿਖਰੀ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|