Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Sikʰaa. 1. ਬੋਦੀ। 2. ਸਿਖਿਆਵਾਂ, ਦੀਖਿਆਵਾਂ। 3. ਸਿਖ, ਗੁਰੂ ਦੇ ਅਨੁਆਈ। 4. ਸਿਖੀਦਾ ਹੈ। 1. hair tuff. 2. teachings, sermons. 3. followers, Sikhs. 4. learn, acquire. ਉਦਾਹਰਨਾ: 1. ਖਲੜੀ ਖਪਰੀ ਲਕੜੀ ਚਮੜੀ ਸਿਖਾ ਸੂਤੁ ਧੋਤੀ ਕੀਨੑੀ ॥ Raga Aaasaa 1, 33, 4:1 (P: 358). 2. ਸਿਖਾ ਕੰਨਿ ਚੜਾਈਆ ਗੁਰੁ ਬ੍ਰਾਹਮਣੁ ਥਿਆ ॥ Raga Aaasaa 1, Vaar 15, Salok, 1, 1:6 (P: 471). 3. ਹਉ ਬਲਿਹਾਰੀ ਤਿੰਨ ਕੰਉ ਜੋ ਗੁਰਮੁਖਿ ਸਿਖਾ ॥ Raga Sorath 4, Vaar 19:1 (P: 650). ਹਉ ਬਲਿਹਾਰੀ ਤਿੰਨ ਕੰਉ ਜੋ ਗੁਰਮੁਖਿ ਸਿਖਾ ॥ Raga Sorath 4, Vaar 19:1 (P: 650). 4. ਸਤਸੰਗਤਿ ਸਤਿਗੁਰ ਚਟਸਾਲ ਹੈ ਜਿਤੁ ਹਰਿ ਗੁਣ ਸਿਖਾ ॥ Raga Kaanrhaa 4, Vaar 8:4 (P: 1316).
|
SGGS Gurmukhi-English Dictionary |
1. hair tuff over head. 2. teachings. 3. Sikhs the students or followers of Sikh Gurus/faith. 4. learn, acquire.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਸੰ. ਸ਼ਿਖਾ. ਨਾਮ/n. ਚੋਟੀ. ਬੋਦੀ। 2. ਪਹਾੜ ਦਾ ਟਿੱਲਾ। 3. ਅੱਗ ਦੀ ਲਾਟ। 4. ਸਿਕ੍ਸ਼ਾ. ਉਪਦੇਸ਼. “ਸਿਖਾ ਕੰਨਿ ਚੜਾਈਆ.” (ਵਾਰ ਆਸਾ) 4. ਸਿੱਖ ਦਾ ਬਹੁ ਵਚਨ. ਸਿੱਖ ਲੋਕ. “ਮਾਰਗਿ ਪੰਥਿ ਚਲੇ ਗੁਰ ਸਤਿਗੁਰ ਸੰਗਿ ਸਿਖਾ.” (ਤੁਖਾ ਛੰਤ ਮਃ ੪). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|