Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Siḋʰaa. 1. ਸਿਧ ਜਨ। 2. ਸਿਧ ਹੋਇਆ, ਸਾਬਤ/ਪ੍ਰਗਟ ਹੋਇਆ। 3. ਸਿਧੀ, ਕਰਾਮਾਤੀ ਸ਼ਕਤੀ। 1. men of occult powers. 2. revealed, disclosed. 3. occult power, spiritual power. ਉਦਾਹਰਨਾ: 1. ਤਿਥੈ ਘੜੀਐ ਸੁਰਾ ਸਿਧਾ ਕੀ ਸੁਧਿ ॥ Japujee, Guru Nanak Dev, 36:8 (P: 8). 2. ਕੰਚਨ ਕਾਇਆ ਕੋਟ ਗੜ ਵਿਚਿ ਹਰਿ ਹਰਿ ਸਿਧਾ ॥ Raga Aaasaa 4, Chhant 16, 1:2 (P: 449). 3. ਸਿਧਨ ਮਹਿ ਤੇਰੀ ਪ੍ਰਭ ਸਿਧਾ ਕਰਮਨ ਸਿਰਿ ਕਰਮਾ ॥ Raga Goojree 5, Asatpadee 1, 7:1 (P: 507).
|
English Translation |
v. imperative form of ਸਿਧਾਉਣਾ tame.
|
Mahan Kosh Encyclopedia |
ਵਿ. ਸਿੱਧ ਹੋਇਆ. ਸਾਬਤ ਹੋਇਆ. ਤਹਿਕੀਕ ਹੋਇਆ. “ਕੰਚਨ ਕਾਇਆ ਕੋਟ ਗੜ੍ਹ ਵਿਚਿ ਹਰਿ ਹਰਿ ਸਿਧਾ.” (ਆਸਾ ਛੰਤ ਮਃ ੪) 2. ਦੇਖੋ- ਸੀਧਾ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|