Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Siḋʰ⒰. 1. ਕਰਾਮਾਤੀ ਸ਼ਕਤੀਆਂ ਦਾ ਮਾਲਕ, ਵਡਾ ਜੋਗੀ। 2. ਵਾਹਿਗੁਰੂ, ਪਰਾਮਾਤਮਾ। 3. ਪ੍ਰਗਟ, ਜ਼ਾਹਰਾ ਜ਼ਹੂਰ ਪ੍ਰਭੂ। 1. one with supernatural/ occult powers, man of miracles. 2. The Lord. 3. apparent/manifest Lord. ਉਦਾਹਰਨਾ: 1. ਸਿਧੁ ਹੋਵਾ ਸਿਧਿ ਲਾਈ ਰਿਧਿ ਆਖਾ ਆਉ ॥ Raga Sireeraag 1, 1, 3:1 (P: 14). 2. ਸਿਧ ਸਾਧਿਕ ਜੋਗੀ ਅਰੁ ਜੰਗਮ ਏਕੁ ਸਿਧੁ ਜਿਨੀ ਧਿਆਇਆ ॥ Raga Raamkalee 1, 6, 2:1 (P: 878). 3. ਤੀਸ ਇਕੁ ਅਰੁ ਪੰਜਿ ਸਿਧੁ ਪੈਤੀਸ ਨ ਖੀਣਉ ॥ Sava-eeay of Guru Amardas, 12:4 (P: 1394).
|
Mahan Kosh Encyclopedia |
ਦੇਖੋ- ਸਿੰਧ ਅਤੇ ਸਿੱਧ. “ਸਿਧੁ ਹੋਵਾ ਸਿਧਿ ਲਾਈ.” (ਸ੍ਰੀ ਮਃ ੧). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|