Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Simran⒰. 1. ਜਾਪ, ਜੀਭ ਦੁਆਰਾ ਪ੍ਰਭੂ ਦੇ ਨਾਮ ਦਾ ਰਟਨ ਕਰਨਾ। 2. ਚਿੰਤਨ ਕੀਤਾ, ਸੋਚਿਆ। 3. ਯਾਦ ਕਰਾਂ। 1. meditation, contemplation, to remember by utterance. 2. thought, pondered upon. 3. contemplate, remember, meditate. ਉਦਾਹਰਨਾ: 1. ਤਿਨ ਕਵਣੁ ਖਲਾਵੈ ਕਵਣੁ ਚੁਗਾਵੈ ਮਨ ਮਹਿ ਸਿਮਰਨੁ ਕਰਿਆ ॥ Raga Aaasaa 5, Sodar, 5, 3:2 (P: 10). ਹਮਰੈ ਸ੍ਰਵਣੁ ਸਿਮਰਨੁ ਹਰਿ ਕੀਰਤਨੁ ਹਉ ਹਰਿ ਬਿਨੁ ਰਹਿ ਨ ਸਕਉ ਹਉ ਇਕੁ ਖਿਨੁ ॥ (ਯਾਦ ਕਰਨ ਹਿਤ). Raga Aaasaa 4, 66, 1:1 (P: 369). 2. ਉਨ ਕਵਨੁ ਖਲਾਵੈ ਕਵਨੁ ਚੁਗਾਵੈ ਮਨ ਮਹਿ ਸਿਮਰਨੁ ਕਰਿਆ ॥ (ਕੀ ਤੂੰ ਮਨ ਵਿਚ ਸੋਚਿਆ ਹੈ?). Raga Goojree 5, 1, 3:2 (P: 495). 3. ਚਿਤ ਸਿਮਰਨੁ ਕਰਉ ਨੈਨ ਅਵਿਲੋਕਨੋ ਸ੍ਰਵਨ ਬਾਨੀ ਸੁਜਸੁ ਪੂਰਿ ਰਾਖਉ ॥ Raga Dhanaasaree Ravidas, 2, 1:1 (P: 694).
|
SGGS Gurmukhi-English Dictionary |
1. meditation in rememberence, meditative remembrance (of God). 2. meditate in rememberence (of God). 3. on meditation in rememberence (of God).
SGGS Gurmukhi-English created by
Dr. Kulbir Singh, MD, San Mateo, CA, USA.
|
Mahan Kosh Encyclopedia |
ਦੇਖੋ- ਸਿਮਰਣ. “ਪ੍ਰਭ ਕਾ ਸਿਮਰਨੁ ਸਾਧ ਕੈ ਸੰਗਿ.” (ਸੁਖਮਨੀ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|