Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Sirkaar. 1. ਹਕੂਮਤ, ਰਾਜ। 2. ਪਰਜਾ, ਰਈਅਤ। 1. sovereignty, rule, authority. 2. subject. ਉਦਾਹਰਨਾ: 1. ਜਿਸ ਹੀ ਕੀ ਸਿਰਕਾਰ ਹੈ ਤਿਸ ਹੀ ਕਾ ਸਭੁ ਕੋਇ ॥ Raga Sireeraag 3, 36, 1:1 (P: 27). 2. ਏਹ ਜਮ ਕੀ ਸਿਰਕਾਰ ਹੈ ਏਨੑਾ ਉਪਰਿ ਜਮ ਕਾ ਡੰਡੁ ਕਰਾਰਾ ॥ Raga Goojree 3, Vaar 12:2 (P: 513).
|
SGGS Gurmukhi-English Dictionary |
sovereignty, rule, authority.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਦੇਖੋ- ਸਰਕਾਰ। 2. ਨਾਮ/n. ਫ਼ਰਜ਼. ਡ੍ਯੂਟੀ. Duty. “ਲਾਲੇ ਨੋ ਸਿਰਿਕਾਰ ਹੈ ਧੁਰਿ ਖਸਮਿ ਫੁਰਮਾਈ.” (ਮਾਰੂ ਅ: ਮਃ ੧) 3. ਹੁਕੂਮਤ. “ਜਿਸ ਹੀ ਕੀ ਸਿਰਕਾਰ ਹੈ ਤਿਸ ਹੀ ਕਾ ਸਭੁਕੋਇ.” (ਸ੍ਰੀ ਮਃ ੩) 4. ਪ੍ਰਜਾ. “ਏਹ ਜਮ ਕੀ ਸਿਰਕਾਰ ਹੈ ਏਨਾ ਊਪਰਿ ਜਮਡੰਡੁ ਕਰਾਰਾ.” (ਮਃ ੩ ਵਾਰ ਗੂਜ ੧). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|