Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Sirjaṇhaaraa. ਸਿਰਜਣ ਵਾਲਾ, ਰਚਨਹਾਰ, ਕਰਤਾ, ਪੈਦਾ ਕਰਨ ਵਾਲਾ, ਕਰਤਾਰ। creator. ਉਦਾਹਰਨ: ਸਭਿ ਧਿਆਵਹਿ ਸਭਿ ਧਿਆਵਹਿ ਤੁਧੁ ਜੀ ਹਰਿ ਸਚੇ ਸਿਰਜਣਹਾਰਾ ॥ Raga Aaasaa 4, So-Purakh, 1, 1:2 (P: 10).
|
SGGS Gurmukhi-English Dictionary |
creator.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
(ਸਿਰਜਣਹਾਰ, ਸਿਰਜਣਹਾਰੁ) ਵਿ. ਸਰਜਨ ਕਰਤਾ. ਬਣਾਉਣ ਵਾਲਾ. ਰਚਨੇ ਵਾਲਾ. “ਹਰਿ ਸਚੇ ਸਿਰਜਣਹਾਰਾ.” (ਸੋਪੁਰਖੁ) “ਕਰਿ ਕਰਿ ਵੇਖੈ ਸਿਰਜਣਹਾਰੁ.” (ਜਪੁ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|